Canada'ਚ ਪੰਜਾਬੀ Student ਵਲੋਂ ਖੌਫ਼ਨਾਕ ਕਦਮ ਚੁੱਕਣ ਤੋਂ ਬਾਅਦ Auto ਡੀਲਰ ਦਾ ਬਿਆਨ ਆਇਆ ਸਾਹਮਣੇ|OneIndia Punjabi

2023-11-18 3

ਪੰਜਾਬੀ ਨੌਜਵਾਨ ਵਲੋਂ ਕੈਨੇਡਾ 'ਚ ਖ਼ੁਦਕੁਸ਼ੀ ਮਾਮਲੇ 'ਚ ਹੁਣ ਡੀਲਰ ਦਾ ਬਿਆਨ ਸਾਹਮਣੇ ਆਇਆ ਹੈ | ਡੀਲਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਸ ਖ਼ੁਦਕੁਸ਼ੀ ਮਾਮਲੇ 'ਚ ਉਹਨਾਂ ਦਾ ਕੋਈ ਰੋਲ ਨਹੀਂ ਹੈ | ਡੀਲਰ ਨੇ ਅੱਗੇ ਕਿਹਾ ਕਿ ਭਵਜੀਤ ਨੇ ਘਰੇਲੂ ਝਗੜੇ ਕਰਕੇ ਖ਼ੁਦਕੁਸ਼ੀ ਕੀਤੀ ਹੈ | ਦੱਸਦਈਏ ਕਿ ਬੀਤੇ ਦਿਨ ਕੈਨੇਡਾ 'ਚ 21 ਸਾਲਾਂ ਭਵਜੀਤ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਜਿਸ 'ਚ ਕਿਹਾ ਜਾ ਰਿਹਾ ਸੀ ਕਿ ਡੀਲਰ ਵਲੋਂ ਮ੍ਰਿਤਕ ਨੂੰ ਧੋਖੇ 'ਚ ਰੱਖ ਕੇ ਮਹਿੰਗੀ ਗੱਡੀ ਦਿਵਾ ਦਿੱਤੀ ਗਈ ਤੇ ਜਦੋਂ ਮ੍ਰਿਤਕ ਕੋਲੋਂ ਬੀਮੇ ਦੀ ਰਕਮ ਅਦਾ ਨਾ ਹੋਈ ਤਾਂ ਉਸਨੇ ਖ਼ੁਦਕੁਸ਼ੀ ਕਰ ਲਈ |
.
Auto dealer's statement came out after the Punjabi student took a terrible step in Canada.
.
.
.
#canadanews #punjabistudent #punjabnews
~PR.182~

Videos similaires